ਕਨੈਕਟੀਕਟ ਦੇ ਰਾਜਪਾਲ ਨੇ 1 ਨਵੰਬਰ ਨੂੰ 1984 ਦੀ ਸਿੱਖ ਨਸਲਕੁਸ਼ੀ ਯਾਦ ਦਿਵਸ ਵਜੋ ਮਨਾਇਆ। ਵਰਲਡ ਸਿੱਖ ਪਾਰਲੀਮੈਂਟ ਨੇ ਕਨੈਕਟੀਕਟ ਦੀ ਸਟੇਟ ਕੈਪੀਟਲ `ਚ ਸਿੱਖ ਨਸਲਕੁਸ਼ੀ ਦੀ 36ਵੀਂ ਵਰੇ ਗੰਢ ਸਮਾਰੋਹ ਦਾ ਕੀਤਾ ਅਯੋਜਨ।
ਹਾਰਟਫੋਰਡ, ਕਨਕਟੀਕ ਟ- ਇਸ ਸਾਲ ਿਸੱਖ ਨਸਲਕੁੀ ਦੀ 36ਵ ਵਰੇਗੰਢ ਹੈ।ਨਵੰਬਰ 1984 ਿਵੱਚ ਭਾਰਤ ਸਰਕਾਰ ਦੀ ਿਹ `ਤੇ ਨਸਲਕੁੀ ਮੁਿਹੰਮ ਿਵੱਚ 30,000 ਤਵੱਧ ਿਸੱਖ ਨੰ ੂਿਨਾਨਾ ਬਣਾਇਆ ਿਗਆ ਅਤੇਕੋਹ-ਕੋਹ ਕੇਮਾਿਰਆ ਿਗਆ, ਉਨ ਦੇਕਾਰੋਬਾਰ ਤਬਾਹ ਕੀਤੇਗਏ।ਇਹ ਸਭ ਿਦੱਲੀ ਅਤੇਇਸ ਦੇਨੜਲੇਿਹਰ ਅਤੇਸੂਿਬਆਂ ਿਵਚ ਉਦਵਾਪਿਰਆ ਜਦਦੋਿਸੱਖ ਅੰਗ ਰੱਿਖਅਕ ਨਜੂਨ 1984 `ਚ ਦਰਬਾਰ ਸਾਿਹਬ ਤੇਹਮਲਾ ਕਰਨ ਦੀ ਿਜ਼ੰਮੇਵਾਰ, ਮੌਕੇਦੀ ਪਧਾਨ ਮੰਤਰੀ ਇੰਦਰਾ ਗਧੀ ਨੰ ੂ (ਸੱਜਾਜ਼ਾਬਤਾ ) ਕਰ ਿਦੱਤਾ ਸੀ। ਵਰਲਡ ਿਸੱਖ ਪਾਰਲੀਮਟ ਨਕਨਟੀਕਟ ਦੇਿਸੱਖ ਭਾਈਚਾਰੇਨਾਲ ਿਮਲ ਕੇਭਾਰਤ ਦੁਆਰਾ 1984 ਿਸੱਖ ਨਸਲਕੁੀ ਦੀ 36ਵ ਵਰੇਗੰਢ ਦਾ ਯਾਦ ਸਮਾਰੋਹ ਕਨਟੀਕਟ ਦੀ ਸਟੇਟ ਕੈਪੀਟਲ ਿਵੱਚ ਇੱਕ `ਯਾਦ ਿਦਵਸ` ਵਜਮਨਾਇਆ।
ਇੱਥੇਦੱਸ ਦਈਏ ਿਕ ਸੂਬੇਦੇਸੈਨਟਰ ਕੈਥੀ ਓਸਟਨ ਅਤੇਸਟੇਟ ਰੀਪਰਜ਼ਟੇਿਟਵ ਕੇਿਵਨ ਿਰਆਨ ਦੁਆਰਾ ਹਰ ਸਾਲ, 1 ਨਵੰਬਰ ਨੰ ੂ, ਿਸੱਖ ਨਸਲਕੁੀ ਯਾਦਗਾਰੀ ਿਦਵਸ ਵਜਮਨਾਏ ਜਾਣ ਸਬੰਧੀ 2018 `ਚ ਿਬਲ ਪੇ ਕੀਤਾ ਿਗਆ ਸੀ ਿਜਸ ਨੰ ੂਸਰਬਸੰਮਤੀ ਨਾਲ ਪਾਸ ਕੀਤਾ ਿਗਆ ਅਤੇਰਾਜਪਾਲ ਡੈਨ ਮਲੋਏ ਦੁਆਰਾ ਇਸ ਪਰ ਹਸਤਾਖਰ ਕੀਤੇਗਏ ਸਨ। ਕਨਕਟੀਕਟ ਦੇਲੈਫਟੀਨਟ ਗਵਰਨਰ ਸੁਜ਼ਨ ਿਬਸੀਿਵਚ ਨਇਸ ਿਦਨ ਗਵਰਨਰ ਨਡ ਲਾਮਟ ਦੇਐਲਾਨ ਨੰ ੂਪਿੜਆ ਅਤੇਿਸੱਖ ਕੌਮ ਨਾਲ ਹਮਦਰਦੀ ਿਦਖਾਈ।
ਸਟੇਟ ਸੈਨਟਰ ਕੈਥੀ ਓਸਟਨ, ਸੂਬੇਦੇਪਤੀਿਨਧੀ ਕੇਿਵਨ ਿਰਆਨ ਨਆਪਣੀ ਿਟੱਪਣੀ ਪਗਟਾਈ ਅਤੇਕਨਕਟੀਕਟ ਜਨਰਲ ਅਸਬਲੀ ਦੇ ਇੱਕ ਹਵਾਲੇਨੰ ੂਪੜਿਦਆਂ, ਭਾਰਤ ਸਰਕਾਰ ਦੁਆਰਾ ਕੀਤੀ 1984 ਿਸੱਖ ਨਸਲਕੁੀ ਨੰ ੂਮਾਨਤਾ ਿਦੱਤੀ ਅਤੇਵਰਲਡ ਿਸੱਖ ਪਾਰਲੀਮਟ ਨੰ ੂ ਅਮਰੀਕਾ ਿਵਚ ਕੋਿਵਡ-19 ਦੌਰਾਨ ਆਪਣੇਭਾਈਵਾਲ ਦੇਨਾਲ ਮਨੱੁਖਤਾਵਾਦੀ ਕੰਮ ਲਈ ਮਾਨਤਾ ਿਦੱਤੀ ਗਈ ਸੀ। ਸੈਨਟਰ ਓਸਟਨ ਨਜ਼ੋਰ ਦੇਕੇਿਕਹਾ, “ਨਸਲਕੁੀ ਕਰਨ ਵਾਲੇਰਾਟਰ ਨੰ ੂਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਿਸੱਖ ਨੰ ੂਹਰ ਸਾਲ ਅਿਜਹੇਿਦਨ ਮਨਾਉਣੇਚਾਹੀਦੇਹਨ।”
ਨੌਰਿਵਚ ਦੇਮੇਅਰ ਪੀਟਰ ਨਾਈਸਟੋਮ ਨਆਪਣੀ ਿਟੱਪਣੀ 1984 ਿਵੱਚ ਿਸੱਖ ਕਤਲੇਆਮ ਨੰ ੂਿਸੱਖ ਨਸਲਕੁੀ ਵਜਮਾਨਤਾ ਿਦੰਿਦਆਂ ਿਦੱਤੀ। ਿਸੱਖ ਕੌਮ ਨਾਲ ਏਕਤਾ ਿਵਚ, ਕਨਟੀਕਟ ਦੇਅਟਾਰਨੀ ਜਨਰਲ ਿਵਲੀਅਮ ਟਗ ਨਿਸੱਖ ਨਸਲਕੁੀ ਦੀ ਯਾਦ ਿਵਚ 36 ਵ ਵਰੇਗੰਢ ਮੌਕੇ ਆਪਣਾ ਅਿਧਕਾਰਤ ਿਬਆਨ ਭੇਿਜਆ।
ਸੈਨਟ ਦੇਬਹੁਿਗਣਤੀ ਨਤਾ ਬੌਬ ਡੱਫ, ਸਟੇਟ ਸੈਨਟਰ ਸੌਦ ਅਨਵਰ, ਸਟੇਟ ਪਤੀਿਨਧੀ ਐਮਮੇਟ ਿਰਲੀ, ਿਜਿਲਅਨ ਿਗਲਚਰੇਟ, ਲੂਸੀ ਡੇਥਨ, ਅਤੇਜੋ ਐਲੀਅਟ ਨਵੀ ਇਕਮੁੱਠਤਾ ਪਗਟਾਈ।
ਸਵਰਨਜੀਤ ਿਸੰਘ ਖਾਲਸਾ ਮਬਰ ਬੋਰਡ ਆਫ਼ ਐਜੂਕੇਨ ਨੌਰਿਵਚ ਅਤੇਯੂ.ਐਨ.-ਐਨ.ਜੀ.ਓ. ਕਸਲ ਫਾਰ ਵਰਲਡ ਿਸੱਖ ਪਾਰਲੀਮਟ ਦੇ ਕੋਆਰਡੀਨਟਰ ਨਿਕਹਾ, “ਮਸਟੇਟ ਕੈਪੀਟਲ ਿਵਖੇਇਸ ਸਮਾਗਮ ਦੇਆਯੋਜਨ ਿਵਚ ਕਨਟੀਕਟ ਦੇਿਸੱਖ ਅਤੇਹੋਰ ਮਬਰ ਦਾ ਧੰਨਵਾਦ ਕਰਦਾ ਹ। ਸਾਨੰ ੂਇਸ ਸਮਾਗਮ ਦੀਆਂ ਿਤਆਰੀਆਂ ਲਈ ਿਤੰਨ ਮਹੀਿਨਆਂ ਦਾ ਸਮਾ ਲੱਿਗਆ ਹੈ। ਿਵਵ ਿਸੱਖ ਪਾਰਲੀਮਟ ਦੇਮਬਰ ਦੁਆਰਾ ਮਹਾਰਾਜਾ ਰਣਜੀਤ ਿਸੰਘ ਦੀ ਤਸਵੀਰ ਨੌਰਿਵਚ ਦੇਮੇਅਰ ਪੀਟਰ ਨਾਈਸਟੋਮ ਨੰ ੂਭਟ ਕੀਤੀ ਗਈ।
ਵਰਲਡ ਿਸੱਖ ਪਾਰਲੀਮਟ ਦੇਕੋਆਰਡੀਨਟਰ ਿਹੰਮਤ ਿਸੰਘ ਨਜਥੇਦਾਰ ਜਗਤਾਰ ਿਸੰਘ ਹਵਾਰਾ ਦੇਸੰਦੇ ਨੰ ੂਪਿੜਆ ਅਤੇਸਮਾਗਮ ਿਵਚ ਾਮਲ ਹੋਣ ਲਈ ਸਾਿਰਆਂ ਦਾ ਧੰਨਵਾਦ ਕੀਤਾ।
ਸਥਾਨਕ ਤਾਿਮਲ ਕਿਮਉਿਨਟੀ ਦੇਮਬਰ, ਇੰਟਰਫੇਥ ਆਗੂ, ਸਥਾਨਕ ਕਨਕਟੀਕਟ ਿਸੱਖ ਸੰਸਥਾਵ ਹੋਰ ਿਸੱਖ ਸੰਸਥਾਵ ਦੇਕਿਮਉਿਨਟੀ ਆਗੂਅਤੇਗੁਰਦੁਆਰੇਵੀ ਇਸ ਸਮਾਗਮ ਦਾ ਿਹੱਸਾ ਸਨ।
ਪਬੰਧਕ ਵਲਗਵਰਨਰ ਨਡ ਲੈਮਟ, ਲੈਫਟੀਨਟ ਗਵਰਨਰ ਸੁਜ਼ਨ ਿਬਸੀਿਵਚਜ਼, ਦਫਤਰ ਅਟਾਰਨੀ ਜਨਰਲ, ਸਟੇਟ ਸੈਨਟਰ ਕੈਥੀ ਓਸਟਨ, ਸਟੇਟ ਪਤੀਿਨਧੀ ਕੇਿਵਨ ਿਰਆਨ, ਸਟੇਟ ਸੈਨਟਰ ਸਾਉਦ ਅਨਵਰ, ਸਟੇਟ ਪਤੀਿਨਧੀ ਐਮਮੇਟ ਿਰਲੀ, ਸੈਨਟਰ ਬੌਬ ਡੱਫ, ਸੈਨਟ ਦੀ ਬਹੁਿਗਣਤੀ ਦੇਦਫਤਰ ਲੀਡਰ, ਿਸਟੀ ਨੌਰਿਵਚ ਦੇਮੇਅਰ ਪੀਟਰ ਨਾਈਸਟੋਮ ਅਤੇਹੋਰ ਸਾਰੇਕਿਮਉਿਨਟੀ ਮਬਰ, ਿਸੱਖ ਭਾਈਚਾਰੇਦਾ ਸਿਹਯੋਗ ਲਈ ਧੰਨਵਾਦ ਕੀਤਾ ਿਗਆ।
ਪਬੰਧਕ ਨ ਿਕਹਾ ਿਕ ਅਸ ਸਾਰੇਬਹੁਤ ਹੀ ੁਕਰਗੁਜ਼ਾਰ ਹ ਿਕ ਕਨਕਟੀਕਟ ਸੂਬਾ ਿਸੱਖ ਭਾਈਚਾਰੇਅਤੇਸਮਾਿਜਕ ਇਨਸਾਫ ਦੇਲਈ ਨਾਲ ਖੜਾ ਹੈ।
Released by
Hardyal Singh
Manpreet Singh