7 ਨਵੰਬਰ, 2020, ਬੋਸਟਨ ਮੈਸਾਿਚਊਸਸ: ਮੈਸੇਿਚਊਸਸ ਸਟੇਟ ਅਸੰਬਲੀ ਦੇਸਪੀਕਰ ਰੌਬਰਟ ਏ ਡੀਲੀਓ ਨਭਾਰਤ ਸਰਕਾਰ ਦੁਆਰਾ 1984 ਿਸੱਖ ਨਸਲਕੁੀ ਦੀ 36ਵ ਵਰੇਗੰਢ ਦੇਮੌਕੇ’ਤੇਿਸੱਖ ਰਾਟਰ ਨੰ ੂਮਾਨਤਾ ਿਦੱਤੀ। ਨਵੰਬਰ 1984 ਿਵਚ ਿਦੱਲੀ ਅਤੇਇਸ ਦੇਨੜਲੇਿਹਰ ਿਵਚ 30,000 ਤ ਵੱਧ ਿਸੱਖ ਉਦਮਾਰੇਗਏ ਸਨ ਜਦਦੋਿਸੱਖ ਅੰਗ ਰੱਿਖਅਕ ਨਜੂਨ 1984 ਿਵਚ ਸੀ ਹਿਰਮੰਦਰ ਸਾਿਹਬ ’ਤੇਹਮਲਾ ਕਰਨ ਲਈ ਿਜ਼ੰਮੇਵਾਰ ਭਾਰਤ ਦੀ ਤਤਕਾਲੀ ਪਧ ਾਨ ਮੰਤਰੀ ਸੀਮਤੀ ਗਧੀ ਨੰ ੂਸੋਧਾ ਲਾਇਆ ਸੀ।
ਵਰਲਡ ਿਸੱਖ ਪਾਰਲੀਮਟ ਦੀ ਵੈਲਫੇਅਰ ਕਸਲ ਦੀ ਨੁਮਾਇੰਦਗੀ ਕਰਨ ਵਾਲੇ ਗੁਿਰੰਦਰ ਿਸੰਘ ਧਾਲੀਵਾਲ ਨਿਕਹਾ, “ਸਦਨ ਦੇਸਪੀਕਰ ਦਾ ਹਵਾਲਾ ਭਾਰਤ ਸਰਕਾਰ ਦੀ ਸਰਪਸ ਤੀ ਹੇਠ ਕੀਤੀ ਗਈ 1984 ਿਸੱਖ ਨਸਲਕੁੀ ਨੰ ੂਮੰਨਦਾ ਹੈ। ਆਓ ਆਪ ਸਾਰੇਿਧਆਨ ਧਰੀਏ ਅਤੇਇਸ ਗੱਲ ’ਤੇਿਵਚਾਰ ਕਰੀਏ ਿਕ ਨਵੰਬਰ 1984 ਿਵਚ ਇਸ ਮਹੀਨਦੌਰਾਨ ਕੀ ਹੋਇਆ ਸੀ ਅਤੇਅੱਜ ਕੀ ਵਾਪਰਦਾ ਹੈ? ਇਹ ਲਾਜ਼ਮੀ ਹੈਿਕ ਸਾਡੇਬੱਚੇਅਤੇਉਨ ਦੇਬੱਚੇਇਸ ਸੰਦੇ ਨੰ ੂ1984 ਨੰ ੂਕਦੇਨਾ ਭੱੁਲਣ।
ਵਰਲਡ ਿਸੱਖ ਪਾਰਲੀਮਟ ਦੇਕੋਆਰਡੀਨਟਰ ਿਹੰਮਤ ਿਸੰਘ ਨਿਕਹਾ, “ਅਸ ਮੈਸੇਿਚਊਸਸ ਦੀ ਿਸੱਖ ਕਿਮਉਿਨਟੀ ਦਾ ਧੰਨਵਾਦ ਕਰਦੇਹ ਿਕ ਪਤ ੀਿਨਧੀ ਸਦਨ ਿਵੱਚ ਿਸੱਖ ਨਸਲਕੁੀ ਨੰ ੂਮਾਨਤਾ ਿਦਵਾਉਣ ਅਤੇਇਸ ਪਮ ਾਣ ਪੱਤਰ ਨੰ ੂਹਾਸਲ ਕਰਨ ਲਈ ਅਣਥੱਕ ਿਮਹਨਤ ਕੀਤੀ ਜਾ ਰਹੀ ਹੈ। ਉਨ ਿਕਹਾ ਿਕ ਨਸਲਕੁੀ ਕਰਨ ਵਾਲੇਦੇ ਨੰ ੂਜਵਾਬਦੇਹ ਬਣਾਇਆ ਜਾਵ।
ਪਤ ੀਿਨਧ ਸਦਨ ਦੇਸਮੱੁਚੇ~ਮਬਰ ਨਿਸੱਖ ਕੌਮ ਨੰ ੂਉਨ ਦੇਿਨਆਂ ਦੀ ਪੈਰਵੀ ਕਰਨ ਲਈ ੱੁਭ ਕਾਮਨਾਵ ਿਦੱਤੀਆਂ। ਨਵੰਬਰ 1984 ਦਾ ਮਹੀਨਾ ਕਦੇਭੁਲਾਇਆ ਨਹ ਜਾ ਸਕਦਾ। ਵਰਲਡ ਿਸੱਖ ਪਾਰਲੀਮਟ ਆਪੋਆਪਣੇਦੇ ਦੇਸਾਰੇਿਸੱਖ ਨੰ ੂਆਪਣੇਦੋਸਤ, ਪਿਰਵਾਰ ਅਤੇਰਾਜਨੀਿਤਕ ਨੁਮਾਇੰਿਦਆਂ ਅਤੇਨਤਾਵ ਨਾਲ 1984 ਦੇਸਮਵਾਪਰੀ ਘਟਨਾ ਤਜਾਣੰੂਕਰਾਉਣ ਦੀ ਬੇਨਤੀ ਕਰਦੀ ਹੈ।
ਵਰਲਡ ਿਸੱਖ ਪਾਰਲੀਮਟ ਦਾ ਗਠਨ 10 ਨਵੰਬਰ, 2015 ਨੰ ੂਪੰਜਾਬ ਿਵਚ ਹੋਏ ਸਰਬੱਤ ਖਾਲਸਾ (ਿਸੱਖ ਕੌਮ ਦਾ ਇਕੱਠ) ਦੇਮਤੇਨਾਲ ਹੋਇਆ ਸੀ। ਵਰਲਡ ਿਸੱਖ ਪਾਰਲੀਮਟ ਦੀਆਂ ਦਸ ਕਸਲ ਿਵਚ ਮਨੱੁਖੀ ਅਿਧਕਾਰ ਅਤੇਸੰਯੁਕਤ ਰਾਟਰ ਦੀਆਂ ਕਸਲ ਾਮਲ ਹਨ। ਉਹ ਆਪਣਾ ਸਮ ਅਤੇ ਸੰਯੁਕਤ ਰਾਟਰ ਦੀਆਂ ਿਤਆਰੀਆਂ ਿਵਚ ਦਰਸਾਏ ਗਏ ਸਵੈ-ਿਨਰਣੇ ਦੀਆਂ ਕੋਿ ਨੰ ੂਸਮਰਿਪਤ ਕਰਦੇ ਹਨ ਅਤੇ ਿਵਵ ਪੱਧਰ ’ਤੇਉਨ ਦੇ ਅਿਧਕਾਰ ਦੀ ਵਕਾਲਤ ਕਰਦੇਹਨ।
Released by
Hardyal Singh
Manpreet Singh