Who We Are?

Our Mission

World Sikh Parliament

ਵਰਲਡ ਸਿੱਖ ਪਾਰਲੀਮੈਂਟ ਦੀ ਸਥਾਪਨਾ ਸਿੱਖ ਰਾਸ਼ਟਰ, ਸਿੱਖ ਭਾਈਚਾਰੇ ਅਤੇ ਸਿੱਖ ਜਥੇਬੰਦੀਆਂ ਦੇ ਹਿੱਤਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ, ਬਿਨਾਂ ਕਿਸੇ ਸਭਿਆਚਾਰਕ, ਇਲਾਕਾਈ ਅਤੇ ਸਮਾਜਿਕ ਪਿਛੋਕੜ ਨੂੰ ਵਿਚਾਰਦਿਆਂ,  ਨੁੰਮਾਇੰਦਗੀ ਕਰਨ ਲਈ ਕੀਤੀ ਗਈ ਹੈ । ਵਰਲਡ ਸਿੱਖ ਪਾਰਲੀਮੈਂਟ ਵਿਸਵ ਭਰ ਵਿੱਚ ਵਸਦੇ ਸਿੱਖਾਂ ਦੇ ਸਮਾਜਿਕ, ਧਾਰਮਿਕ, ਰਾਜਨੀਤਿਕ, ਭਾਸ਼ਾਈ, ਮਨੁੱਖੀ ਅਧਿਕਾਰਾਂ ਅਤੇ ਵਾਤਾਵਰਣ ਦੇ ਅਧਿਕਾਰਾਂ ਨੂੰ ਵਧਾਵਾ ਦੇਣ ਲਈ ਹਰ ਤਰ੍ਹਾਂ ਦੇ ਮੌਜੂਦ ਸਾਧਨਾਂ ਦੀ ਵਰਤੋਂ ਕਰੇਗੀ ਅਤੇ ਸਿੱਖਾਂ ਨੂੰ ਮਜ਼ਬੂਤ ਤਾਕਤ ਬਨਾਉਣ ਤੇ ਸਿੱਖਾਂ ਨੂੰ ਪ੍ਰਭੂਸਤਾ ਦੀ ਪਰਾਪਤੀ ਲਈ ਸਮਰੱਥ ਬਨਾਉਣ ਦਾ ਯਤਨ ਕਰੇਗੀ ।

The World Sikh Parliament (WSP) is established to represent, at national and international levels, the interests of the Sikh Nation, Sikh communities and Sikh organizations around the world, irrespective of their of cultural, linguistic and social background. The WSP will deploy whatever resources needed to promote the social, religious, political, linguistic, human and environmental rights of Sikhs across the world, and to facilitate Sikh empowerment and sovereignty.

Our Core Values

  • Kirt Karo
  • Naam Japo
  • Vand Ke Chako